ਦਰਖ਼ਤਾਂ ਬਾਰੇ ਜਾਣਕਾਰੀ
Author:
HARJEET SINGH
Genre:
»
ਕੁਦਰਤ
Rating
ਈਕੋਸਿੱਖ, ਕੁਦਰਤ ਨਾਲ ਲਗਾਤਾਰ ਹੋ ਰਹੇ ਸ਼ੋਸ਼ਣ ਅਤੇ ਵਾਤਾਵਰਣ ਵਿੱਚ ਹੋ ਰਹੀਆਂ ਤਬਦੀਲੀਆਂ ਦੇ ਵਿਰੁੱਧ ਸਿੱਖ ਸਿਧਾਂਤ ਦੇ ਅਨੁਸਾਰ ਕੰਮ ਕਰ ਰਹੀ ਮੁਹਿੰਮ ਹੈ। ਈਕੋਸਿਖ, ਸੰਯੁਕਤ ਰਾਸ਼ਟਰ ਦੇ ਡਿਵੈਲਪਮੈਂਟ ਪ੍ਰੋਗਰਾਮ (UNDP) ਅਤੇ ਵੱਖ-ਵੱਖ ਧਰਮਾਂ ਦੇ ਵਾਤਾਵਰਣ लष्टी घटे मंगठठ (Alliance of Religions and Conservation, UK) रा डाग ਬਣਕੇ 2009 ਵਿੱਚ ਉਪਜੀ। ਈਕੋਸਿੱਖ ਸੰਸਥਾ UNDP ਦੇ ਤਹਿਤ ਜਨਤਕ ਬਦਲਾਵ ਲਈ लवे मभे री जेनला (Long Term Plans for Generational Change) रा विमा है। ਇਸ ਸੰਗਠਨ ਦਾ ਮੁੱਖ ਮੰਤਵ ਸਮਾਜ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨਾ, ਸੰਵੇਦਨਸ਼ੀਲ ਬਨਾਉਣਾ ਅਤੇ ਸਮਾਜ ਦੇ ਨਿਵੇਸ਼ ਦੀ ਦਿਸ਼ਾ ਨੂੰ ਵਾਤਾਵਰਣ ਸੁਰੱਖਿਆ ਵੱਲ ਮੋੜਨਾ ਹੈ।
Posted by HARJEET SINGH
Posted on