ਵੱਖ ਵੱਖ ਉਪ ਬੋਲੀਆਂ ਦੇ ਵਿਸਰ ਰਹੇ ਪਂਜਾਬੀ ਸ਼ਬਦ

    Rating


     ਪੰਜਾਬੀ ਬੋਲੀ ਦੇ ਅਮੀਰ ਵਿਰਸੇ ਵਿੱਚੋਂ ਵਿਸਰ ਰਹੇ ਸ਼ਬਦਾਂ ਨੂੰ ਅਰਬਾਂ ਸਮੇਤ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਇੱਕ ਉਪਰਾਲਾ। ਸਾਡੀ ਬੋਲੀ ਬਹੁਤ ਹੀ ਅਮੀਰ ਹੈ ਪਰ ਅਸੀਂ ਲਾਈਲੱਗਤਾ ਦੇ ਸ਼ਿਕਾਰ ਹੋ ਕੇ ਹੀਰਿਆਂ ਨੂੰ ਕੱਚ ਦੇ ਨਾਲ ਵਟਾਉਣ ਵਿੱਚ ਫਖਰ ਮਹਿਸੂਸ ਕਰ ਰਹੇ ਹਾਂ। ਖ਼ੈਰ ਕੋਈ ਗੱਲ ਨਹੀਂ ਅਜੇ ਵੀ ਵੇਲ਼ਾ ਹੈ ਔਕਾ ਸਾਂਭੀਏ। ਆਪਣੇ ਵਿਰਸੇ ਨੂੰ ਸਾਂਭੀਏ, ਵਿਰਾਸਤ ਤੇ ਮਾਣ ਕਰਦੇ ਹੋਏ ਆਓ ਇਹਨਾਂ ਸ਼ਬਦ ਰੂਪਾਂ ਅਤੇ ਉਹਨਾਂ ਦੋ ਅਰਬਾਂ ਨੂੰ ਜਾਣੀਏ। ਸਾਡੇ ਵਡੇਰੇ ਇਹਨਾਂ ਦੀ ਬਾਤ ਪਾ ਗਏ ਨੇ ਤੇ ਸਾਨੂੰ ਇਹਨਾਂ ਨੂੰ ਅੱਗੇ ਤੋਰਨਾ ਵੀ ਚਾਹੀਦਾ ਹੈ।

    Leave a Reply