ਸਿੱਖ ਹਿੰਦੂ ਨਹੀਂ
Author:
HARJEET SINGH
Genre:
»
ਰਾਜਨੀਤਿਕ
Rating
ਹਮ ਹਿੰਦੂ ਨਹੀਂ ਕਿਤਾਬ ਭਾਈ ਕਾਹਨ ਸਿੰਘ ਨਾਭਾ ਦੀ ਪ੍ਰਸਿੱਧ ਰਚਨਾ ਹੈ। ਇਹ ਕਿਤਾਬ ਗੁਰਬਾਣੀ ਦੇ ਹਵਾਲੇ ਨਾਲ ਨਿਆਰੀ ਸਿੱਖ ਹਸਤੀ ਦਾ ਜਲੌਅ ਪਰਗਟ ਕਰਦੀ ਹੈ ਅਤੇ ਗੁਰਸਿੱਖੀ ਨੂੰ ਬਿਪਰਵਾਦ ਦੇ ਖਾਰੇ ਸਾਗਰ ਵਿਚ ਜਜਬ ਕਰਨ ਦੀਆਂ ਕੂੜ ਚਾਲਾਂ ਨੂੰ ਨੇਸਤੋ-ਨਾਬੂਦ ਕਰਦੀ ਹੈ। ਇਹ ਕਿਤਾਬ ਇਕ ਵਾਰਤਾਲਾਪ ਦੇ ਰੂਪ ਵਿਚ ਹੈ ਜਿਸ ਵਿਚ ਸਿੱਖੀ ਦੀ ਨਿਆਰੀ ਹਸਤੀ ਬਾਰੇ ਖੜ੍ਹੇ ਕੀਤੇ ਜਾਂਦੇ ਸ਼ੰਕਿਆਂ ਦਾ ਪੁਖਤਾ ਤੇ ਸੂਤਰਬਧ ਤਰੀਕੇ ਨਾਲ ਜਵਾਬ ਦਰਜ਼ ਕੀਤਾ ਗਿਆ ਹੈ।
Posted by HARJEET SINGH
Posted on